Ek villain return


 Ek villain return movie Dekhne ke liye niche diye gae Red colour watch Now button par click kare



ਮੈਂ ਤੁਹਾਨੂੰ ਇੰਡੀਆ ਦੀ bollywood industry ਦੀ ਫ਼ਿਲਮ ek villain Return ਦੇ ਬਾਰੇ ਦੱਸਣ ਜਾ ਰਿਹਾ ਹਾ ਇਹ ਫ਼ਿਲਮ ਹਿੰਦੀ ਭਾਸ਼ਾ ਦੀ ਫ਼ਿਲਮ ਹੈ ਅਤੇ ਇਹ ਫ਼ਿਲਮ 29 ਜੁਲਾਈ 2022 ਨੂੰ ਰਿਲੀਜ ਹੋਈ ਅਤੇ ਇਸ ਫ਼ਿਲਮ ਦੇ director ਅਤੇ ਇਸ ਫ਼ਿਲਮ ਦੀ ਕਹਾਣੀ ਨੂੰ ਲਿਖਣ ਵਾਲੇ ਮੋਹਿਤ ਸੂਰੀ ਅਤੇ ਅਸੀਂ ਅਰੋੜਾ ਹੈ ਇਹ ਪੂਰੀ ਫ਼ਿਲਮ 129 minute (2 hours 9 minute) ਦੀ ਹੈ ਇਸ ਫ਼ਿਲਮ ਦੇ editer davindra murdeshwar ਹੈ ਇਸ ਫ਼ਿਲਮ ਵਿੱਚ JOHN ABRAHAM,ARJUN KAPOOR,DISHA PATANI,TARA SUTARIA ਕਿਰਦਾਰ ਸ਼ਾਮਿਲ ਹਨ 




FILM STORY




ਇਸ ਫ਼ਿਲਮ ਦੀ ਕਹਾਣੀ villain ਦੇ ਉਪਰ ਬਣਾਈ ਗਈ ਹੈ ਇਸ ਫ਼ਿਲਮ ਵਿੱਚ ਇੱਕ ਸ਼ਖਸ ਜਿਸਦਾ ਨਾਮ ਬੈਰਵ ਹੈ ਇਕ ਕੁੜੀ ਨਾਲ ਬੁਹਤ ਹੀ ਗੁੱਰੇ ਰੇਲੇਸ਼ਨ ਵਿੱਚ ਹੁੰਦਾ ਹੈ ਜੌ ਕਿ ਕੁੜੀ ਨੂੰ ਬੁਹਤ ਪਸੰਦ ਕਰਦਾ ਹੁੰਦਾ ਹੈ ਪਰ ਕੁੜੀ ਨੂੰ ਉਸ ਵਿੱਚ ਕੁਝ ਖਾਸ ਦਿਲਚਸਪੀ ਨਹੀਂ ਹੁੰਦੀ ਇਸ ਕਰਕੇ ਉਹ ਕਿਸੇ ਹੋਰ ਸ਼ਖਸ਼ ਨਾਲ ਵੀ ਸਬੰਧ ਰੱਖਦੀ ਹੈ ਇਕ ਦਿਨ ਬੇਰਵ ਉਸ ਕੁੜੀ ਨੂੰ ਕਿਸੇ ਦੂਸਰੇ ਸ਼ਖਸ ਨਾਲ ਦੇਖ ਲੈਂਦਾ ਹੈ ਜਿਸ ਕਰਨ ਉਹ ਉਸਦੇ ਧੋਖੇ ਨੂੰ ਬਰਦਾਸ਼ ਨਹੀਂ ਕਰ ਪਾਉਂਦਾ ਅਤੇ ਉਸ ਕੁੜੀ ਨੂੰ ਮਾਰ ਦਿੰਦਾ ਹੈ ਇਸੇ ਤਰ੍ਹਾਂ ਉਹ ਕਿਲਰ ਬਨ ਜਾਂਦਾ ਹੈ ਅਤੇ ਉਹ ਹੋਰ ਵੀ ਕੁੜੀਆ ਨੂੰ ਜਾਨੋਂ ਮਾਰਦਾ ਪੂਰੀ ਸਟੋਰੀ ਨੂੰ ਜਾਨਣ ਲਈ watch now button ਉੱਪਰ ਕਲਿੱਕ ਕਰਕੇ ਤੁਸੀ ਇਹ ਫ਼ਿਲਮ ਦੇਖ ਸਕਦੇ ਹੋ। 




एक विलेन रिटर्न




मैं आपको भारतीय बॉलीवुड उद्योग फिल्म एक खलनायक वापसी के बारे में बताने जा रहा हूं यह फिल्म हिंदी भाषा की फिल्म है और यह फिल्म 29 जुलाई 2022 को रिलीज हुई है और इस फिल्म के निर्देशक और इस फिल्म के लेखक मोहित सूरी हैं और हम अरोड़ा की पूरी फिल्म है 129 मिनट (2 घंटे 9 मिनट) इस फिल्म के संपादक दविंद्र मुर्देश्वर हैं इस फिल्म में जॉन अब्राहम, अर्जुन कपूर, दिशा पटानी, तारा सुतारिया के किरदार शामिल हैं।




फिल्म की कहानी




इस फिल्म की कहानी विलेन पर आधारित है। इस फिल्म में बैरव नाम का एक लड़का एक लड़की के साथ खराब रिश्ते में है। वह लड़की को बहुत पसंद करता है, लेकिन लड़की को उसमें कोई खास दिलचस्पी नहीं है। उसका एक अन्य व्यक्ति के साथ भी संबंध है। एक दिन बेरव उस लड़की को किसी अन्य व्यक्ति के साथ देखता है ताकि वह उसके धोखे को बर्दाश्त न कर सके और उस लड़की को मार देता है जिससे वह एक हत्यारा और अधिक बन जाता है। आप अभी देखें बटन पर क्लिक करके इस फिल्म को देख सकते हैं लड़की की हत्या की पूरी कहानी जानने के लिए     








EK VILLAIN RETURN




I am going to tell you about Indian bollywood industry movie ek villain return this movie is hindi language movie and this movie released on 29 July 2022 and the director of this movie and writer of this movie is Mohit Suri and we Arora is the full movie of 129 minutes (2 hours 9 minutes) the editor of this movie is davindra murdeshwar this movie includes JOHN ABRAHAM, ARJUN KAPOOR, DISHA PATANI, TARA SUTARIA characters.




FILM STORY




The story of this movie is based on the villain. In this movie, a guy named Bairav ​​is in a bad relationship with a girl. He likes the girl a lot, but the girl doesn't have any special interest in him. She also has a relationship with another person. One day Berav sees that girl with another person so he can't stand her deception and kills that girl thus he becomes a killer and more. You can watch this movie by clicking on the watch now button to know the full story of killing the girl। 






Hello




I hope you are better good feel in this sites and i am thankfull for yours in my sites, on this site you can access movie easily and shortly and this site you can know about movies release date and which actor in movie its very easy platefarm for watch movies in this site you can search your faverate movie which you watch and you can choose your favourite content in this site are available Hollywood dubbed Hindi movies,Punjabi movie ,Bollywood Hindi movies, and web series, this site is very good.


if you liked my site please subscribe my site


thank you 💟  






ਮੈਨੂੰ ਉਮੀਦ ਹੈ ਕਿ ਤੁਸੀਂ ਇਸ ਸਾਈਟਾਂ ਵਿੱਚ ਬਿਹਤਰ ਮਹਿਸੂਸ ਕਰ ਰਹੇ ਹੋ ਅਤੇ ਮੈਂ ਆਪਣੀਆਂ ਸਾਈਟਾਂ ਵਿੱਚ ਤੁਹਾਡੇ ਲਈ ਧੰਨਵਾਦੀ ਹਾਂ, ਇਸ ਸਾਈਟ 'ਤੇ ਤੁਸੀਂ ਆਸਾਨੀ ਨਾਲ ਅਤੇ ਜਲਦੀ ਹੀ ਫਿਲਮਾਂ ਤੱਕ ਪਹੁੰਚ ਕਰ ਸਕਦੇ ਹੋ ਅਤੇ ਇਸ ਸਾਈਟ 'ਤੇ ਤੁਸੀਂ ਫਿਲਮਾਂ ਦੀ ਰਿਲੀਜ਼ ਮਿਤੀ ਅਤੇ ਫਿਲਮ ਵਿੱਚ ਕਿਹੜੇ ਅਦਾਕਾਰ ਲਈ ਇਸ ਦੇ ਬਹੁਤ ਹੀ ਆਸਾਨ ਪਲੇਟਫਾਰਮ ਬਾਰੇ ਜਾਣ ਸਕਦੇ ਹੋ। ਇਸ ਸਾਈਟ 'ਤੇ ਫਿਲਮਾਂ ਦੇਖੋ ਤੁਸੀਂ ਆਪਣੀ ਮਨਪਸੰਦ ਫਿਲਮ ਦੀ ਖੋਜ ਕਰ ਸਕਦੇ ਹੋ ਜੋ ਤੁਸੀਂ ਦੇਖਦੇ ਹੋ ਅਤੇ ਤੁਸੀਂ ਇਸ ਸਾਈਟ 'ਤੇ ਆਪਣੀ ਮਨਪਸੰਦ ਸਮੱਗਰੀ ਦੀ ਚੋਣ ਕਰ ਸਕਦੇ ਹੋ, ਹਾਲੀਵੁੱਡ ਡੱਬ ਕੀਤੀਆਂ ਹਿੰਦੀ ਫਿਲਮਾਂ, ਪੰਜਾਬੀ ਫਿਲਮਾਂ, ਬਾਲੀਵੁੱਡ ਹਿੰਦੀ ਫਿਲਮਾਂ, ਅਤੇ ਵੈੱਬ ਸੀਰੀਜ਼ ਉਪਲਬਧ ਹਨ, ਇਹ ਸਾਈਟ ਬਹੁਤ ਵਧੀਆ ਹੈ।


ਜੇ ਤੁਸੀਂ ਮੇਰੀ ਸਾਈਟ ਨੂੰ ਪਸੰਦ ਕੀਤਾ ਹੈ ਤਾਂ ਕਿਰਪਾ ਕਰਕੇ ਮੇਰੀ ਸਾਈਟ ਨੂੰ ਸਬਸਕ੍ਰਾਈਬ ਕਰੋ 


ਤੁਹਾਡਾ ਧੰਨਵਾਦ 💟



Comments